top of page

ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨ ਨਾਥ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 4-5 ਜੁਲਾਈ 2023

Updated: Jul 3, 2023

ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨ ਨਾਥ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 4-5 ਜੁਲਾਈ 2023 ਨੂੰ ਭਗਵਾਨ ਵਾਲਮੀਕਿ ਆਸ਼ਰਮ ਧੁੰਨਾ ਸਾਹਿਬ ਵਿਖੇ ਮਨਾਇਆ ਜਾਵੇਗਾ। ਸਤਿਗੁਰੂ ਮਲਕੀਤ ਨਾਥ ਜੀ ਨੇ ਸੰਗਤਾਂ ਨੂੰ 4 ਜੁਲਾਈ ਨੂੰ ਭਗਵਾਨ ਵਾਲਮੀਕਿ ਆਸ਼ਰਮ ਧੂਨਾ ਸਾਹਿਬ ਵਿਖੇ ਰਾਤ 9 ਵਜੇ ਸਤਿਸੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਓਮ ਪ੍ਰਕਾਸ਼ ਗੱਬਰ ਚੇਅਰਮੈਨ, ਵਿਨੋਦ ਬਿੱਟਾ, ਸੰਤ ਬਲਵੰਤ ਨਾਥ, ਸੰਤ ਮੇਘ ਨਾਥ ਆਦਿ ਨੇ ਵਾਲਮੀਕਿ ਸਮਾਜ ਨੂੰ ਸੱਦਾ ਦਿੱਤਾ।



60 views0 comments

Commentaires


bottom of page