top of page

ਗੁਰੂ ਗਿਆਨ ਨਾਥ ਧਰਮ ਸਮਾਜ ਸੇਵਾ ਸੁਸਾਇਟੀ ਦੇ ਕੌਮੀ ਚੇਅਰਮੈਨ ਬਾਬਾ ਲੱਖਾ ਜੀ ਰਾਮੂਵਾਲ ਦੀ ਅਗਵਾਈ!

ਅੰਮ੍ਰਿਤਸਰ 18 ਜੁਲਾਈ (ਸਤਨਾਮ ਸਿੰਘ) ਗੁਰੂ ਗਿਆਨ ਨਾਥ ਧਰਮ ਸਮਾਜ ਸੇਵਾ ਸੁਸਾਇਟੀ ਦੇ ਕੌਮੀ ਚੇਅਰਮੈਨ ਬਾਬਾ ਲੱਖਾ ਜੀ ਰਾਮੂਵਾਲ ਦੀ ਅਗਵਾਈ ਹੇਠ,, ਪਿੰਡ ਮੁਰਾਦਪੁਰਾ ਵਿਖੇ,11 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ!ਅਤੇ ਸਾਬ ਸਿੰਘ ਨੂੰ ਜੱਥੇਬੰਦੀ ਵੱਲੋਂ, ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ! ਇਸ ਸਬੰਧੀ ਬਾਬਾ ਲੱਖਾ ਜੀ ਨੇ ਆਪਣੇ ਸਮਾਜ ਨਾਲ ਹੋ ਰਹੀਆਂ ਧੱਕੇਸ਼ਾਹੀਆ ਨਾਲ ਨਜਿੱਠਣ ਬਾਰੇ ਆਪਣੇ ਸਮਾਜ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ, ਅਤੇ ਨਾਲ ਹੀ ਸਮਾਜ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣ ਬਾਰੇ ਜਾਗਰੂਕ ਕੀਤਾਗਿਆ! ਇਸ਼ ਮੋਕੇ ਤੇ ਬਾਬਾ ਕਾਲੇ ਸ਼ਾਹ ਜੀ ਜਲਾਲਾਬਾਦ ਬਾਬਾ ਪ੍ਰਗਟ ਨਾਥ ਜੀ ਛਾਪੜੀ ਸਾਹਿਬ ਵੂਮੈਨ ਸੈੱਲ ਦੀ ਚੇਅਰਮੈਨ ਸਰਬਜੀਤ ਕੌਰ ਮਾਤਾ ਮਹਿੰਦਰ ਕੌਰ ਗੁਰਦੀਪ ਸਿੰਘ ਬਿੱਟੂ ਬਾਬਾ ਅੰਗਰੇਜ਼ ਦਾਸ ਸਰਵਨ ਚੀਚਾ ਸਾਬਾ ਨੋਸਾਹਿਰਾ, ਪ੍ਰਧਾਨ ਮੰਗਲ ਸਿੰਘ ਨੰਗਲੀ,ਮਨਜੀਤ ਸਿੰਘ ਖਾਸਾ ਵਰਿੰਦਰ ਸਿੰਘ ਜਲਾਲਾਬਾਦ ਸਾਜਨ ਰਁਤੋਕੇ ਹਰਪਿੰਦਰ ਸੇਰਾ ਮਨੀ ਵਡਾਲਾ ਸਤਨਾਮ ਸਿੰਘ ਜਤਿੰਦਰ ਸਿੰਘ ਰਾਮੂਵਾਲ ਮਾਇਕਲ ਝਬਾਲ ਗੁਰਪ੍ਰੀਤ ਰਾਜੂ ਮੀਰਾਂਕੋਟ ਮਿੱਠਣ ਮੀਰਾਂਕੋਟ ਜਗਤਾਰ ਸਿੰਘ ਭਁਟੀ ਗੁਰਜੰਟ ਵਡਾਲੀ ਹਰਜਿੰਦਰ ਵਡਾਲੀ ਅਤੇ ਹੋਰ ਵੀ ਬਹੁਤ ਸਾਰੇ ਸਤਿਕਾਰਯੋਗ ਸਾਥੀ ਮੋਜੂਦ ਸਨ!

Comments


bottom of page