top of page

ਡੇਰਾ ਬਾਬਾ ਝਾੜ ਪੀਰ ਹਰੀ ਆਸ਼ਰਮ ਪਿੰਡ ਝੰਜੋਟੀ ਸਾਲਾਨਾ ਮੇਲਾ 13 ਅਗਸਤ ਨੂੰ ਮਨਾਇਆ ਜਾਵੇਗਾ।


ਮੁੱਖ ਸੰਪਾਦਕ ਕੁਲਜੀਤ ਕੌਰ (ਸ਼ੇਰ ਗਿੱਲ ਮੀਡੀਆਂ ) :- ਸਤਿਗੁਰੂ ਮਲਕੀਤ ਨਾਥ ਮਹਾਰਾਜ ਗੱਦੀਨਸ਼ੀਨ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਪਾਵਨ ਵਾਲਮੀਕ ਤੀਰਥ ਜੀ ਵੱਲੋਂ ਡੇਰਾ ਬਾਬਾ ਝਾੜ ਪੀਰ ਹਰੀ ਆਸ਼ਰਮ ਪਿੰਡ ਝੰਜੋਟੀ ਵਿਖੇ ਹਰ ਸਾਲ ਦੀ ਤਰ੍ਹਾਂ ਬੜੀ ਧੂੁਮ ਧਾਮ ਮਨਾਇਆ ਜਾ ਰਿਹਾ ਹੈ।ਮਹਾਰਾਜ ਜੀ ਨੂੰ ਸਮੂਹ ਸਾਧ ਸੰਗਤ ਜੀ ਨੂੰ ਮੇਲੇ ਵਿੱਚ ਆਉਣ ਦਾ ਸੱਦਾ ਦਿੱਤਾ ਹੋਏ ਇਲਾਹੀ ਬਾਣੀ ਦਾ ਗੁਣਗਾਣ ਕਰਨ ਲਈ ਪ੍ਰੇਰਿਆ।ਇਸ ਮੋਕੇ 12 ਅਗਸਤ ਨੂੰ ਮਹਿੰਦੀ ਦਾ ਰਸਮ ਅਤੇ ਰਾਤ ਸੂਫੀ ਕੁਵਾਲ ਸੰਗਤਾਂ ਨੂੰ ਸਤਸੰਗ ਨਾਲ ਨਿਹਾਲ ਕਰਨਗੇ।ਇਸ ਮੋਕੇ ਸਰਬਜੀਤ ਬੁੱਗਾ ਸਮੇਤ ਕਾਫੀ ਨਾਮਵਰ ਕਲਾਕਾਰ ਲੋਕਾਂ ਦਾ ਮਨੋਰੰਜਣ ਕਰਗੇ।ਤੁਸੀ ਇਸ ਇਹ ਪ੍ਰੋਗਰਾਮ ਵਾਲਮੀਕਿ ਸੰਤ ਚੈਨਲ ਤੇ ਲਾਈਵ ਦੇਖ ਸਕਦੇ ਹੋ।ਜੈ ਵਾਲਮੀਕਿ ਹਰ ਹਰ ਵਾਲਮੀਕਿ।

Comments


bottom of page