ਵਾਲਮੀਕਿ ਤੀਰਥ ਲੰਗਰ ਪ੍ਰਬੰਧਕ ਕਮੇਟੀ - ਵੀਰ ਕਮਲ ਨਾਹਰ 62ਵਾਂ ਲੰਗਰ
- Sher Gill Media
- Jul 16, 2023
- 1 min read
ਸ਼ੇਰ ਗਿੱਲ ਮੀਡੀਆ (ਸਪੈਸਲ ਰਿਪੋਰਟ ਮੁੱਖ ਸੰਪਾਦਕ ਕੁਲਜੀਤ ਕੌਰ) 16-7-2023 :- ਅੱਜ ਮਿਤੀ 16-7-2023 ਪਾਵਨ ਵਾਲਮੀਕਿ ਤੀਰਥ ਉੱਪਰ ਵਾਲਮੀਕਿ ਤੀਰਥ ਪ੍ਰਬੰਧਕ ਕਮੇਟੀ ਦੇ ਮੁੱਖ ਸੰਚਾਲਕ ਵੀਰ ਕਮਲ ਨਾਹਰ ਜੀ ਨੇ ਲਗਾਤਾਰ ਹਰ ਐਤਵਾਰ ਚਲਾਈ ਜਾ ਰਹੀ ਲੰਗਰ ਦੀ ਸੇਵਾ ਵਿੱਚ 62ਵਾ ਲੰਗਰ ਵਾਲਮੀਕੀ ਕੌਮ ਲਈ ਲਗਾਇਆ ਗਿਆ।ਇਸ ਪਹਿਲ ਕਦਮੀ ਵਿੱਚ 1600 ਰੁਪੈ ਦੀ ਸੇਵਾ ਭਗਵਾਨ ਵਾਲਮੀਕਿ ਵੈਲਫੇਅਰ ਸੋਸਾਇਟੀ ਈਸਟ ਮੋਹਨ ਨਗਰ ਵਾਲਿਆ ਵੱਲੋਂ ਨਿਭਾਈ ਗਈ। ਇਸ ਮੋਕੇ ਵੀਰ ਕਮਲ ਨਾਹਰ ਦੀ ਟੀਮ ਸੰਤ ਅਸੋਕ ਲੰਕੇਸ ਜੀ, ਰਜਨੀਸ਼ ਬਾਗਾ ਜੀ, ਅਜੀਤ ਜੀ, ਗੁਰਪ੍ਰੀਤ ਸਿੰਘ , ਨਰਿੰਦਰ ਬਾਬਾ, ਨਿਨਧੀ, ਨਰੇਸ਼ ਬੰਤੀ, ਬਲਦੇਵ ਸਹੋਤਾ, ਸੁਜਿੰਦਰ ਬਿਦਲਨ ਆਦਿ ਮੋਜੂਦ ਸਨ। ਜੈ ਵਾਲਮੀਕਿ ਹਰ ਹਰ ਵਾਲਮੀਕਿ।
Comments