ਅਮ੍ਰਿਤਸਰ 8 ਜੁਲਾਈ ( ਰਾਣਾ ਨੰਗਲੀ ) ਮਜੀਠਾ ਰੋਡ ਪਿੰਡ ਨੌਸ਼ਹਿਰਾ ਵਾਲਮੀਕਿ ਸਮਾਜ ਦੇ ਆਗੂਆਂ ਵੱਲੋਂ ਬਾਬਾ ਸਾਹਿਬ ਬਾਰੇ ਪ੍ਰਚਾਰ ਕੀਤਾ ਗਿਆ ਔਰ ਅੱਜ ਕੱਲ ਦੀ ਜਨਰੇਸ਼ਨ ਨੂੰ ਪੜਾਈ ਬਾਰੇ ਜਾਨੂ ਕਰਵਾਇਆ ਗਿਆ ਅਤੇ ਵਾਲਮੀਕਿ ਸਮਾਜ ਦੇ ਆਗੂਆਂ ਨੂੰ ਅਪੀਲ ਕੀਤੀ ਗਈ ਕੀ ਸਾਨੂੰ ਇੱਕ ਪਲੇਟਫਾਰਮ ਤੇ ਖੜੇ ਹੋਣ ਦੀ ਜ਼ਰੂਰਤ ਹੈ ਇਸ ਮੌਕੇ ਤੇ ਬਾਬਾ ਮੱਘਰ ਨਾਥ ਜੀ ਭਗਵਾਨ ਵਾਲਮੀਕਿ ਯੂਥ ਏਕਤਾ ਸ਼ੰਘਰਸ਼ ਕਮੇਟੀ ਦੇ ਮੁੱਖ ਸੰਚਾਲਕ ਰਿਸੀ਼ ਮੱਟੂ ਜੀ ਭਗਵਾਨ ਵਾਲਮੀਕਿ ਯੂਥ ਏਕਤਾ ਸ਼ੰਘਰਸ਼ ਕਮੇਟੀ ਦੇ ਸੁਖਵਿੰਦਰ ਸਿੰਘ ਕੋਮੀ ਚੇਅਰਮੈਨ ਜੀ ਭੀਮ ਐਕਸ਼ਨ ਕਮੇਟੀ ਦੇ ਸਰਪ੍ਰਸਤ ਨੀਤੀਸ਼ ਭੀਮ ਜੀ ਧੀਰ ਸਿੰਘ ਜਿ੍ੱਜੇਆਣੀ ਮਨਜੀਤ ਸਿੰਘ ਸੈਣੀ ਮੰਗਲ ਸਿੰਘ ਆਦਿ ਮੌਜੂਦ ਸਨ
top of page
bottom of page
Comments