ਸਤਿਗੁਰੂ ਮਲਕੀਤ ਨਾਥ ਨੇ ਆਪਣੀ ਟੈਕਨੀਕਲ ਕੰਪਨੀ ਵੀ ਕਲਾਉਡ ਕੀਤੀ ਲਾਂਚ!
- Sher Gill Media
- Aug 24, 2023
- 1 min read

ਭਗਵਾਨ ਵਾਲਮੀਕਿ ਆਸ਼ਰਮ ਸੰਤ ਮਹਾ ਸਭਾ ਭਾਰਤ ਦੇ ਸਪਰਸਤ ਸਤਿਗੁਰੂ ਮਲਕੀਤ ਨਾਥ ਨੇ ਆਪਣੀ ਟੈਕਨੀਕਲ ਕੰਪਨੀ ਵੀ ਕਲਾਉਡ ਕੀਤੀ ਲਾਂਚ। ਸਤਿਗੁਰੂ ਮਲਕੀਤ ਨਾਥ ਨੇ ਵਾਲਮੀਕਿ ਸੰਤ ਤੇ ਟਵੀਟ ਕਰਦਿਆ ਹੋਇਆ ਈਲੋਨ ਮਸਕ ਨੂੰ ਟੈਗ ਕਰਕੇ ਲਿਿਖਆ ਕਿ 9000108.ਟੈੱਕ ਜਲਦ ਆ ਰਹੀ ਹੈ। ਸਤਿਗੁਰੂ ਮਲਕੀਤ ਨਾਥ ਮਹਾਰਾਜ ਨੇ ਆਦੇਸ਼ ਕੀਤਾ ਕਿ ਭਗਵਾਨ ਵਾਲਮੀਕਿ ਆਸ਼ਰਮ ਸੰਤ ਮਹਾਂ ਸਭਾ ਭਾਰਤ ਵੱਲੋਂ ਈ ਰਿਕਸ਼ੇ ਜਿਸ ਵਿੱਚ ਕਲਾਉਡ ਟੈਕਨਾਲੋਜੀ ਨਾਲ ਲੈਸ਼ ਹੋਣਗੇ ਅਤੇ ਭਗਵਾਨ ਵਾਲਮੀਕਿ ਆਸ਼ਰਮ ਸੰਤ ਮਹਾਂ ਸਭਾ ਭਾਰਤ ਦੇ ਪ੍ਰੋਗਰਾਮ ਉਸ ਵਿੱਚ ਲਾਈਵ ਚੱਲਣਗੇ। ਸਤਿਗੁਰੂ ਜੀ ਨੇ ਦੱਸਿਆ ਕਿ ਉਹ ਜਲਦ ਹੀ ਭਗਵਾਨ ਵਾਲਮੀਕਿ ਆਸ਼ਰਮ ਸੰਤ ਮਹਾਂ ਸਭਾ ਭਾਰਤ ਦਾ ਆਪਣਾ ਕਲਾਉਡ ਡਵੈਲਪ ਕਰਨਗੇ ਤਾਂ ਵੱੱਧ ਤੋਂ ਵੱਧ ਸੰਤ ਸਮਾਜ ਦਾ ਪ੍ਰਚਾਰ ਹੋ ਸਕੇ।ਜਿਆਦਾ ਜਾਣਕਾਰੀ ਲਈ ਵਾਲਮਿਕੀ ਐਪ ਡਾਉਨਲੋੜ ਕਰੋ ਅਤੇ ਸੰਤ ਸਮਾਜ ਨਾਲ ਜੁੜੇ ਰਹੋ।
Comments